ਇੱਕ ਸਾਧੂ ਡੰਡੇ ਨਾਲ਼ ਪਾਣੀ ਹਿਲਾ ਰਿਹਾ ਸੀ । ਬੁੱਧ ਨੇ ਪੁੱਛਿਆ, "ਕੀ ਕਰ ਰਿਹੈ?" ਸਾਧੂ ਬੋਲਿਆ, "ਪਾਣੀ ਨਿਤਾਰ ਰਿਹਾਂ ।" ਬੁੱਧ ਨੇ ਕਿਹਾ "ਗ਼ਲਤ ਢੰਗ ਹੈ, ਇੰਝ ਤਾਂ ਹੋਰ ਚਿੱਕੜ ਉੱਠ ਰਿਹੈ । ਆਜਾ ਥੋੜੀ ਦੂਰ ਪਰ੍ਹੇ ਕਿਤੇ ਘੁੰਮ ਫਿਰ ਆਈਏ ।" ਸਾਧੂ ਹੈਰਾਨ ਪ੍ਰੇਸ਼ਾਨ ਹੋਇਆ ਪਰ ਬੁੱਧ ਦਾ ਕਿਹਾ ਨਾ ਮੋੜ ਸਕਿਆ । ਜਦ ਉਹ ਕੁੱਝ ਸਮੇਂ ਬਾਅਦ ਪਾਣੀ ਕੋਲ਼ ਪਹੁੰਚੇ ਪਾਣੀ ਨਿੱਤਰ ਚੁੱਕਾ ਸੀ । ਬੁੱਧ ਨੇ ਕਿਹਾ, "ਇਹੋ ਢੰਗ ਹੀ ਬੁੱਧੀ 'ਚ ਮੱਚੇ ਕਲੇਸ਼ ਚੋਂ ਸਾਂਤੀ ਨਿਤਾਰਨ ਦਾ ਹੈ ।" ਬਹੁਤ ਵਾਰ ਇਹੋ ਹੁੰਦਾ ਸਾਡੇ ਮਨ ਵਿਚਲੀ ਅਸ਼ਾਂਤੀ ਸਾਡੀ ਆਪਣੀ ਵਾਧੂ ਸੋਚ ਨੇ ਪੈਦਾ ਕੀਤੀ ਹੁੰਦੀ ਹੈ, ਲਾਲਚ, ਡਰ, ਭੈਅ ਇਸਦਾ ਮੂਲ ਕਾਰਨ ਹੁੰਦਾ ਹੈ। ਮਨ ਨੂੰ ਸ਼ਾਂਤ ਕਰਨ ਦੀ ਪਹਿਲੀ ਸ਼ਰਤ ਇਹੋ ਹੈ, ਕੁਝ ਚੀਜ਼ਾਂ ਨੂੰ ਆਪਣੇ ਪ੍ਰਵਾਹ ਨਾਲ ਚੱਲਣ ਦੇਵੋ, ਕੰਟਰੋਲ ਕਰਨ ਦੀ ਕੋਸ਼ਿਸ ਨਾ ਕਰੋ,ਧੱਕੇ ਨਾਲ ਬਦਲਣ ਦੀ ਕੋਸਿਸ਼ ਨਾ ਕਰੋ, ਰਾਹ ਦਿਖਾਓ ਜਾਂ ਬਣਾਓ ਤੇ ਬਾਕੀ ਸਮੇਂ ਉੱਤੇ ਛੱਡ ਦਿਓ। ਸਮਾਂ ਲਹਿਰ ਖੁਦ ਬਣਾ ਲਵੇਗਾ ਇੱਕ ਬੁੱਧ ਕਥਾ ਹੈ ... ਇੱਕ ਸਾਧੂ ਡੰਡੇ ਨਾਲ਼ ਪਾਣੀ ਹਿਲਾ ਰਿਹਾ ਸੀ । ਬੁੱਧ ਨੇ ਪੁੱਛਿਆ, "ਕੀ ਕਰ ਰਿਹੈ?" ਸਾਧੂ ਬੋਲਿਆ, "ਪਾਣੀ ਨਿਤਾਰ ਰਿਹਾਂ ।" ਬੁੱਧ ਨੇ ਕਿਹਾ "ਗ਼ਲਤ ਢੰਗ ਹੈ, ਇੰਝ ਤਾਂ ਹੋਰ ਚਿੱਕੜ ਉੱਠ ਰਿਹੈ । ਆਜਾ ਥੋੜੀ ਦੂਰ ਪਰ੍ਹੇ ਕਿਤੇ ਘੁੰਮ ਫਿਰ ਆਈਏ ।" ਸਾਧੂ ਹੈਰਾਨ ਪ੍ਰੇਸ਼ਾਨ ਹੋਇਆ ਪਰ ਬੁੱਧ ਦਾ ਕਿਹਾ ਨਾ ਮੋੜ ਸਕਿਆ । ਜਦ ਉਹ ਕੁੱਝ ਸਮੇਂ ਬਾਅਦ ਪਾਣੀ ਕੋਲ਼ ਪਹੁੰਚੇ ਪਾਣੀ ਨਿੱਤਰ ਚੁੱਕਾ ਸੀ । ਬੁੱਧ ਨੇ ਕਿਹਾ, "ਇਹੋ ਢੰਗ ਹੀ ਬੁੱਧੀ 'ਚ ਮੱਚੇ ਕਲੇਸ਼ ਚੋਂ ਸਾਂਤੀ ਨਿਤਾਰਨ ਦਾ ਹੈ ।" #HarjotDiKalam ਬਹੁਤ ਵਾਰ ਇਹੋ ਹੁੰਦਾ ਸਾਡੇ ਮਨ ਵਿਚਲੀ ਅਸ਼ਾਂਤੀ ਸਾਡੀ ਆਪਣੀ ਵਾਧੂ ਸੋਚ ਨੇ ਪੈਦਾ ਕੀਤੀ ਹੁੰਦੀ ਹੈ, ਲਾਲਚ, ਡਰ, ਭੈਅ ਇਸਦਾ ਮੂਲ ਕਾਰਨ ਹੁੰਦਾ ਹੈ। ਮਨ ਨੂੰ ਸ਼ਾਂਤ ਕਰਨ ਦੀ ਪਹਿਲੀ ਸ਼ਰਤ ਇਹੋ ਹੈ, ਕੁਝ ਚੀਜ਼ਾਂ ਨੂੰ ਆਪਣੇ ਪ੍ਰਵਾਹ ਨਾਲ ਚੱਲਣ ਦੇਵੋ, ਕੰਟਰੋਲ ਕਰਨ ਦੀ ਕੋਸ਼ਿਸ ਨਾ ਕਰੋ,ਧੱਕੇ ਨਾਲ ਬਦਲਣ ਦੀ ਕੋਸਿਸ਼ ਨਾ ਕਰੋ, ਰਾਹ ਦਿਖਾਓ ਜਾਂ ਬਣਾਓ ਤੇ ਬਾਕੀ ਸਮੇਂ ਉੱਤੇ ਛੱਡ ਦਿਓ। ਸਮਾਂ ਲਹਿਰ ਖੁਦ ਬਣਾ ਲਵੇਗਾ। ਹਰਜੋਤ ਸਿੰਘ 70094 52602
Please log in to comment.